¡Sorpréndeme!

ਇੱਕ ਤਰਫ਼ ਹੈ ਘਰਵਾਲੀ ਇੱਕ ਤਰਫ਼ ਬਾਹਰਵਾਲੀ, 3 ਵਿਆਹਾਂ ਵਾਲੇ ਵਿਅਕਤੀ ਨੇ ਦੁਹਰਾਇਆ ਇਹ ਗੀਤ | OneIndia Punjabi

2023-02-25 0 Dailymotion

ਮਾਮਲਾ ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਤੋਂ ਸਾਹਮਣੇ ਆਇਆ ਜਿਥੇ ਇਕ ਵਿਅਕਤੀ ਵੱਲੋਂ ਤਿੰਨ ਵਿਆਹ ਕਰਵਾਏ ਹੋਏ ਹਨ ਅਤੇ ਉਸ ਵਿਅਕਤੀ ਦੀ ਦੂਸਰੀ ਪਤਨੀ ਅਤੇ ਤੀਸਰੀ ਪਤਨੀ ਵੱਲੋਂ ਪੁਲਿਸ ਚੌਂਕੀ ਦੇ ਬਾਹਰ ਆਕੇ ਖੂਬ ਹੰਗਾਮਾ ਕੀਤਾ ਗਿਆ ।
.
Ek Taraf Hai Gharwali Ek Taraf Bahrwali, A person with 3 marriages repeated this song.
.
.
.
#punjabnews #manwith3wives #punjab